Q1 ਭਾਰਤ ਵਿੱਚ ਸਭ ਤੋਂ ਵੱਡਾ ਨਦੀ ਤੰਤਰ ਕਿਹੜਾ ਹੈ?
Which is the largest river system in India?
- Ganga River system
- Sindhu river system
- Brahamputra river system
- Godavari river system
- Ganga River system
Q2 ਸੁੰਦਰਵਨ ਡੈਲਟਾ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਹੈ। ਇਹ ਕਿਸ ਦੇਸ਼ ਵਿਚ ਮੌਜੂਦ ਹੈ।
The Sundarbans Delta is the largest delta in the world. In which country is it present?
- Japan
- America
- India
- Sri Lanka
India
Q3 ਮਹਾਂਨਦੀ, ਗੋਦਾਵਰੀ, ਕ੍ਰਿਸ਼ਨਾ ਅਤੇ ਕਾਵੇਰੀ ___________ ਵਿੱਚ ਡਿਗਦੀਆਂ ਹਨ।
The Mahanadi, Godavari, Krishna and Cauvery fall into ___________.
- Arabian Sea
- Bay of Bengal
- None of these
- Both of these
- Bay of Bengal
Q4 ਵੂਲਰ ਝੀਲ ਭਾਰਤ ਦੇ ਕਿਸ ਰਾਜ ਵਿੱਚ ਹੈ?
Lake Wooler is in which Indian state?
- Kerala
- Jammu and Kashmir
- Karnataka
- Rajasthan
- Jammu and Kashmir
Q5 ਅੰਦਰੂਨੀ ਜਲ-ਤੰਤਰ ਦੀ ਲੂਨੀ ਨਦੀ ਭਾਰਤ ਦੇ ਕਿਸ ਰਾਜ ਵਿੱਚੋਂ ਨਿਕਲਦੀ ਹੈ?
The Luni River of Inland Water System originates from which State of India?
- Uttar Pradesh
- Rajasthan
- Punjab
- Himachal Pradesh
Rajasthan
Q6 ਹੇਠ ਲਿਖਿਆਂ ਵਿੱਚੋਂ ਕਿਹੜੀ ਨਦੀ ਪੱਛਮ ਵੱਲ ਵਹਿੰਦੀ ਹੈ?
Which of the following rivers flows westwards?
- Tapti
- Krishna
- Cauvery
- Godavari
- Tapti
Q7 ਵਿੱਚ ਸਥਿਤ ਮੰਜੂਲੀ ਦੀਪ ਦੁਨੀਆਂ ਦਾ ਸਭ ਤੋਂ ਵੱਡਾ ਨਦੀ ਵਿਚਲਾ ਦੀਪ ਹੈ। ਇਹ ਦੀਪ ਕਿਹੜੇ ਰਾਜ ਵਿੱਚ ਸਥਿਤ ਹੈ?
Manjuli Island is the largest river island in the world. In which state is the island located?
- Assam
- Arunachal Pradesh
- Meghalaya
- Tripura
Assam
Q8 The Ghaggar River, which is now seasonal, was once a tributary of the __________ river.
ਘੱਗਰ ਦਰਿਆ ਜੋ ਹੁਣ ਮੌਸਮੀ ਹੈ, ਕਦੇ __________ ਨਦੀ ਦੀ ਸਹਾਇਕ ਨਦੀ ਹੁੰਦਾ ਸੀ।
- Ganga
- Mahanadi
- Saraswati
- Jamuna
Saraswati
Q9 ਹਰੀਕੇ ਝੀਲ ਚੋਂ ਰਾਜਸਥਾਨ ਨੂੰ ਕਿਹੜੀ ਨਹਿਰ ਪਾਣੀ ਲਿਜਾਂਦੀ ਹੈ?
Which canal that carries water from Harike Lake to Rajasthan?
- Jamuna
- Indira Gandhi Canal
- Upper Bari
- Sirhind Canal
- Indira Gandhi Canal
Q10. ਅਪਰ ਬਾਰੀ ਦੁਆਬ ਨਹਿਰ ਦਾ ਸਰੋਤ ਮਾਧੋਪੁਰ ਹੈਡਵਰਕਸ ਹੈ।
The source of Upper Bari Doab canal is Madhopur headworks.
- True
- False
True