MCQ GEOGRAPHY: MCQ ON CENSUS OF INDIA ( Part-1)

Q1 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਵਸੋਂ ਕਿਨੀ ਹੈ ?

What is the population of India according to the 2011 census? 

  • 131 ਕਰੋੜ/CRORE
  • 111 ਕਰੋੜ/CRORE
  • 101 ਕਰੋੜ/CRORE
  • 121 ਕਰੋੜ/CRORE

  • 121 ਕਰੋੜ/CRORE

 


Q2 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਵਸੋਂ ਘਣਤਾ ਕਿਨੀ ਹੈ ?

What is the population density of India as per 2011 census?

  • 362 ਪ੍ਰਤੀ ਵਰਗ ਕਿਲੋਮੀਟਰ/PER SQUARE KILOMETRE
  • 372 ਪ੍ਰਤੀ ਵਰਗ ਕਿਲੋਮੀਟਰ/PER SQUARE KILOMETRE
  • 382 ਪ੍ਰਤੀ ਵਰਗ ਕਿਲੋਮੀਟਰ/PER SQUARE KILOMETRE
  • 392 ਪ੍ਰਤੀ ਵਰਗ ਕਿਲੋਮੀਟਰ/PER SQUARE KILOMETRE

382 ਪ੍ਰਤੀ ਵਰਗ ਕਿਲੋਮੀਟਰ/PER SQUARE KILOMETRE 


Q3 ਸੰਸਾਰ ਦੇ ਕੁੱਲ ਖੇਤਰਫਲ ਦਾ ਕਿੰਨਾਂ ਪ੍ਰਤੀਸ਼ਤ ਭਾਰਤ ਵਿੱਚ ਹੈ? 

What percentage of the world's total area is in India? 

  • 2.4
  • 3.4
  • 5.4
  • 7.4

2.4 


Q4 ਭਾਰਤ ਦੇ ਜਣਗਣਨਾ ਦੇ ਇਤਿਹਾਸ ਵਿਚ ਕਿਸ ਦਹਾਕੇ ਵਿਚ ਜਨਸੰਖਿਆ ਵੱਧਣ ਦੇ ਬਜਾਏ ਘੱਟ ਹੋਈ ਸੀ? 

In the census of India history, in which decade did the population decreases instead of increase?

  • 1911
  • 1921
  • 1931
  • 1941

1921 


Q5 ਵਸੋਂ ਦਿਵਸ ਕਦੋਂ ਮਨਾਇਆ ਜਾਦਾਂ ਹੈ? When is Population Day celebrated? 

  • 3 ਮਾਰਚ/MARCH
  • 11 ਜੁਲਾਈ/July
  • 15 ਜੁਲਾਈ/July
  • 30 ਮਾਰਚ/MARCH

11 ਜੁਲਾਈ/July 


Q6 2011 ਦੀ ਜਨਗਣਨਾ ਅਨੁਸਾਰ ਅਰੁਣਾਚਲ ਪ੍ਰਦੇਸ਼ ਦੀ ਵਸੋਂ ਘਣਤਾ ਹੈ ?

What is the population density of Arunachal Pradesh as per 2011 census?

  • 19 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ/ 17PER SQUARE KILOMETRE
  • 15 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ/ 17PER SQUARE KILOMETRE
  • 16 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ/ 17PER SQUARE KILOMETRE
  • 17 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ/ 17PER SQUARE KILOMETRE

  • 17 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ/ 17PER SQUARE KILOMETRE

 


Q7 2011 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ ਸੰਸਾਰ ਦੀ ਕਿੰਨੀ ਪ੍ਰਤੀਸ਼ਤ ਆਬਾਦੀ ਵੱਸਦੀ ਹੈ ? According to the 2011 census, what percentage of the world's population lives in India?

  • 20.8
  • 19.7
  • 18.6
  • 17.6

17.6 


Q8 2011 ਦੀ ਜਨਗਣਨਾ ਅਨੁਸਾਰ ਸਭ ਤੋ ਘੱਟ ਵਸੋਂ ਘਣਤਾ ਵਾਲਾ ਰਾਜ ਹੈ ?

Which state has the lowest population density as per 2011 census?

  • ਅਰੂਣਾਚਲ ਪ੍ਰਦੇਸ਼/Arunachal Pradesh
  • ਉਤਰ ਪ੍ਰਦੇਸ਼/ UTTAR PRADESH
  • ਬਿਹਾਰ/Bihar
  • ਪੰਜਾਬ/Punjab

  • ਅਰੂਣਾਚਲ ਪ੍ਰਦੇਸ਼/Arunachal Pradesh


Q9 ਭਾਰਤ 2011 ਦੀ ਜਨਗਣਨਾ ਅਨੁਸਾਰ ਸਭ ਤੋ ਵੱਧ ਵਸੋਂ ਘਣਤਾ ਵਾਲਾ ਰਾਜ ਹੈ ? 

Which Indian state has the highest population density as per 2011 census? 

  • ਉਤਰ ਪ੍ਰਦੇਸ਼
  • ਬਿਹਾਰ/ BIHAR
  • ਰਾਜਸਥਾਨ
  • ਮਧ ਪ੍ਰਦੇਸ਼

ਬਿਹਾਰ/ BIHAR


Q10 ਭਾਰਤ 2011 ਦੀ ਜਨਗਣਨਾ ਅਨੁਸਾਰ ਸਭ ਤੋ ਵੱਧ ਵਸੋਂ ਘਣਤਾ ਵਾਲਾ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜਾ ਹੈ ? 

Which Indian union territory has the highest population density as per 2011 census?

  • DELHI
  • Chandigarh
  • Dadra and Nagar haveli
  • None of these

Delhi 



No comments:

Post a Comment

ELECTRIC DIPOLE NOTES: ELECTRIC DIPOLE , DIPOLE LENGTH, ELECTRIC FIELD DUE TO ELECTRIC DIPOLE

Electric Dipole: It is a  system of equal and opposite charges separated by some  fixed distance. DIPOLE LENGTH : the distance AB = 2a is ...

Popular Posts