Q1 2011 ਦੇ ਅੰਕੜਿਆਂ ਅਨੁਸਾਰ ਭਾਰਤ ਦੇ ਕਿਹੜੇ ਰਾਜ ਵਿੱਚ ਵਸੋਂ ਵੱਧਣ ਦੀ ਬਜਾਏ ਘਟੀ ਸੀ?
Which of the following states recorded negative population growth according to census 2011?
- Kerala
- Arunachal Pradesh
- Nagaland
- All
Nagaland
Q2 2011 ਦੇ ਅੰਕੜਿਆਂ ਅਨੁਸਾਰ ਭਾਰਤ ਦੀ ਸਾਖਰਤਾ ਦਰ ਕਿੰਨੀ ਸੀ?
According to the census 2011, what was the literacy rate in India?
- 74.00
- 83.00%
- 63.00 %
- 73.00 %
73.00 %
Q3 2011 ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਸੰਸਾਰ ਦੀ ਕਿੰਨੀ ਵਸੋਂ ਵਸਦੀ ਹੈ?
According to the census 2011, India has-------% of the world population?
- 16.5%
- 17.5 %
- 18.5%
- 195.%
17.5 %
Q4 2011 ਦੇ ਅੰਕੜਿਆਂ ਅਨੁਸਾਰ ਭਾਰਤ ਦੀ ਸ਼ਹਿਰੀ ਵਸੋਂ ਕਿੰਨੀ ਹੈ?
What is the percentage of the urban population in India, according to 2011 census?
- 38.20 %
- 31.20 %
- 41.20 %
- 35.23%
31.20 %
Q5 2011 ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਸਭ ਤੋਂ ਵੱਧ ਸ਼ਾਖਰਤਾ ਵਾਲਾ ਜਿਲ੍ਹਾ ਕਿਹੜਾ ਹੈ?
According to the census 2011, which district in Punjab has the highest literacy rate ?
- Ludhiana
- Amritsar
- Hoshiarpur
- Roopnagar
Hoshiarpur
Q6 2011 ਦੇ ਅੰਕੜਿਆਂ ਅਨੁਸਾਰ ਭਾਰਤ ਦੀ ਵਸੋਂ ਘਣਤਾ ਕਿੰਨੀ ਹੈ?
According to the census 2011, what is the population density in India?
- 382
- 381
- 380
- 379
382
Q7 2011 ਦੇ ਅੰਤ ਤੱਕ ਸੰਸਾਰ ਦੀ ਵਸੋਂ ਕਿੰਨੇ ਕਰੋੜ ਅੰਕੜੇ ਨੂੰ ਪਾਰ ਗਈ ਸੀ ?
- 700 Crore
- 800 crore
- 900 crore
- 600 crore
700 crore
Q8 ਜਨਸੰਖਿਆ ਦੇ ਪੱਖ ਤੋਂ ਚੀਨ ਤੋਂ ਬਾਅਦ ਸੰਸਾਰ ਵਿੱਚ ਦੂਜਾ ਸਥਾਨ ਕਿਸ ਦੇਸ਼ ਦਾ ਹੈ ?
- Australia
- America
- Brazil
- India
India
Q9 ਭਾਰਤ ਵਿੱਚ ਕਿੰਨੇ ਸਾਲਾਂ ਬਾਅਦ ਜਨਗਣਨਾ ਹੁੰਦੀ ਹੈ ? After how many years census takes place in India?
- 8 years
- 10 years
- 9 years
- Depends upon government
10 years
Q10 2011 ਦੇ ਅੰਕੜਿਆਂ ਅਨੁਸਾਰ ਪੰਜਾਬ ਦੀ ਸਾਖਰਤਾ ਦਰ ਕਿੰਨੀ ਸੀ?
According to the census 2011, what was the literacy rate in Punjab?
- 80.00
- 75.80
- 68.73
- 73.0
75.80
No comments:
Post a Comment